ਅੱਜ ਦਾ ਫ਼ਰਮਾਨ: ਅੰਗ #509 | Today's extract from Sri Guru Granth Sahib ji from Page #509

ਸਤਿਗੁਰੂ ਨੂੰ ਭਾ ਜਾਣਾ (ਚੰਗਾ ਲੱਗ ਪੈਣਾ) -ਇਹੀ ਜਪ ਹੈ ਇਹੀ ਤਪ ਹੈ; ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ। ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ

 

सतिगुरू को भा जाना (अच्छा लगना) - यही जप है, यही तप है। मनुष्य सतिगुरू की रजा में रहके ही आदर-मान हासिल करता है। हे नानक! स्वैभाव त्याग के ही (मनुष्य) सतिगुरू में लीन हो जाता है।