ਅੱਜ ਦਾ ਫ਼ਰਮਾਨ: ਅੰਗ #੪੭੩ | Today's extract from Sri Guru Granth Sahib ji from Page #473

ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ। ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ। ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ? ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ।

   

जगत में हरेक जीव को ममता लगी हुई है। जिसे ममता नहीं वह चुन के अलग दिखा दो, भाव, कोई विरला ही है जिसे ममता नहीं है। अपने-अपने किए कर्मों का लेखा खुद ही भरना पड़ता है। जब इस जगत में सदा रहना ही नहीं है, तो क्यूँ अहंकार में खपना? ( भाव, उपदेश) पढ़ के समझ लें कि किसी को भी बुरा नहीं कहना चाहिए और मूर्ख के साथ उलझना नहीं चाहिए।