ਅੱਜ ਦਾ ਫ਼ਰਮਾਨ: ਅੰਗ #੯੧੪ | Today's extract from Sri Guru Granth Sahib ji from Page #914

ਹੇ ਭਾਈ! ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ; ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ। ਹੇ ਨਾਨਕ (ਆਖ-) ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।



हे भाई! ना कोई जीव मूर्ख है, ना ही कोई समझदार। जिस काम में परमात्मा ने जिसको लगाया है उसमें ही वह लगा हुआ है। हे नानक (कह:) प्रभु मेहर करके जिस मनुष्य को अपना नाम बख्शता है, मैं उससे सदके जाता हूँ।