Re: ਅੱਜ ਦਾ ਫ਼ਰਮਾਨ: ਅੰਗ #੯੩੯ | Today's extract from Sri Guru Granth Sahib ji from Page #939

(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ; ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ।



(जिस मनुष्य को) सतिगुरु ने (नाम विहाजने का असल) ठिकाना, शहर और घर दिखा दिया है वह (दुनियां के धंधों में भी) अडोल रह कर 'नाम' विहाजता है; उस मनुष्य की नींद भी कम और खुराक भी थोड़ी होती है। (भाव, वह चस्कों में नहीं पड़ता)।