Words of wisdom - know the roots of Punjab

ਭਾਰਤੀ ਜਨ ਅੰਦੋਲਨ ਦੌਰਾਨ ਭਾਰਤੀ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ ਕਿਸਾਨਾਂ ਦੀ ਸੇਵਾ ਸੰਭਾਲ ਲਈ ਡਾ. ਵਰਿੰਦਰਪਾਲ ਸਿੰਘ, ਚੇਅਰਮੈਨ, ਆਤਮ ਪਰਗਾਸ ਅਤੇ ਪ੍ਰਮੁੱਖ ਭੂਮੀ ਵਿਗਿਆਨੀ, ਪੀਏਯੂ., ਲੁਧਿਆਣਾ ਦਾ ਵਲਵਲਾ ਸੁਣੋ ਅਤੇ ਆਪਣਾ ਫ਼ਰਜ ਪਹਿਚਾਣੋ

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਵਲਵਲਾ

 

Support Farmers initiative of the Atam Pargas Team is dedicated to caring for the families of the martyrs who sacrificed for the wellbeing of the Indian public during the farmers’ agitation. The initiative will include providing moral support, education, career/employment counseling, agricultural expertise, and financial assistance to ensure that all needs and necessities of the families are being met.
A special emphasis would be laid on developing the family members of the martyred farmers as Truthful Human Beings in the service of the nation and society.