Actor Anushka Sharma recited a poem as a tribute to the Indian soldiers at the 26/11 Stories of Strength event. The actress recited a poem (Main Bharat Ka Jawan Hun) by Naveen Chourey that spoke of the courage and bravery of Indian soldiers.
मैं भारत का जवान हूँ | Anushka Sharma Recites a Poem Honouring Jawans of Indian Army
Actor Anushka Sharma recited a poem as a tribute to the Indian soldiers at the 26/11 Stories of Strength event. The actress recited a poem (Main Bharat Ka Jawan Hun) by Naveen Chourey that spoke of the courage and bravery of Indian soldiers.
ਅੱਜ ਦਾ ਫ਼ਰਮਾਨ | Today's extract from Sri Guru Granth Sahib ji
(ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ, ਸਤਿਗੁਰੂ ਦੇ ਪੈਰ ਪੂਜ (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ, ਗੁਰਮੁਖਾਂ ਦੀ ਸੰਗਤਿ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।(ਹੇ ਭਾਈ!) ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ, ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ, (ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ, ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ।
(हे भाई!) दिल का जो दुख हो वह अपने सतिगुरू के आगे विनती कर, अपनी सारी चतुराई छोड़ दे और मन तन गुरू के हवाले कर दे। सतिगुरू के पैर पूज (भाव, गुरू का आसरा ले, इस तरह) बुरी मति (रूपी 'व्यथा) जल जाती है, गुरमुखों की संगति में ये मुश्किल संसार समुंद्र तैर जाते हैं।(हे भाई!) गुरू के बताए हुए राह पर चलो, परलोक में डर-डर के नहीं मरोगे, गुरू (गुणों से) विहीन बंदों को (गुणों से) नाको-नाक भर के एक पल में निहाल कर देता है, (गुरू के द्वारा अगर) सदा प्रभू को सिमरें तो मन को संतोष आता है। पर, गुरू की बताई सेवा में वही मनुष्य लगता है जिस पर धुर से बख्शिश हो।
Home Medical Management: in case of mild COVID-19
Home medical management plan for mild coronavirus (covid-19) by Dr Sandhya Ramanathan from Auckland, New Zealand.
ਦੇਗ਼ ਤੇਗ ਫ਼ਤਹਿ । Deg Teg Fateh - Sikh Light Infantry regiment of Indian Army
भारत की सबसे ताकतवर रेजिमेंट Sikh Light Infantry.
भारत में आज के सेना प्रमुख जनरल मनोज मुकुंद नरवाने भी इसी regiment से हैं।
इस रेजिमेंट की वीरगाथा सुनते रह जाएंगे
You think, you have a lot of Stress?
Just don't gauge your stress as the most in the world. Watch this inspirational video in Hin-glish.
ਮਾਧੋ ਹਮ ਐਸੇ ਤੂ ਐਸਾ । Madho Hum Aise Tu Aisa from Sri Guru Granth Sahib ji #613
Bhai Anantvir Singh & Bhai Amolak Singh reciting the shaved from Sri Guru Granth Sahib ji.
Subscribe to:
Posts (Atom)