ਅੱਜ ਦਾ ਫ਼ਰਮਾਨ: ਅੰਗ #੪੦੧ | Today's extract from Sri Guru Granth Sahib ji from Page #401
(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ। ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।
(हे भाई! मेरे अंदर अच्छे-बुरे शगुनों का सहिम भी नहीं रह गया) अच्छे-बुरे शगुनों के सहम उस मनुष्य को चिपकते हैं जिसके चित्त में परमात्मा नहीं बसता। पर, जो मनुष्य प्रभु (की याद) में (जुड़ के) हरि-प्रभु को प्यारा लगने लग पड़ता है जमदूत भी उसके नजदीक नहीं फटकते।
Keep alight!
अगर आपके पास *EGO* है तो आप *सिर्फ मुंह* फुला सकते हैं..
पर अगर आपके पास *ENO* है तो आप *केक से लेकर ढोकले तक* सब कुछ फुला सकते हैं!
😂😂😂
An extract from Sri Guru Granth Sahib ji
ਗੁਰੂ ਗਰੰਥ ਸਾਹਿਬ ਸਿੱਖ ਧਰਮ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖ ਧਰਮ ਦੇ ਦਸ ਮਨੁੱਖੀ ਗੁਰੂਆਂ ਦੇ ਵੰਸ਼ ਤੋਂ ਬਾਅਦ ਅੰਤਮ, ਪ੍ਰਭੂਸੱਤਾ ਅਤੇ ਸਦੀਵੀ ਜੀਵਿਤ ਗੁਰੂ ਮੰਨਦੇ ਹਨ। ਆਦਿ ਗ੍ਰੰਥ, ਇਸ ਦਾ ਪਹਿਲਾ ਤਰਜਮਾ, ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ (1563–1606) ਦੁਆਰਾ ਸੰਕਲਿਤ ਕੀਤਾ ਗਿਆ ਸੀ। ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੋਈ ਬਾਣੀ ਸ਼ਾਮਲ ਨਹੀਂ ਕੀਤੀ; ਹਾਲਾਂਕਿ, ਇਸਨੇ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਦੀਆਂ ਸਾਰੀਆਂ 115 ਬਾਣੀਆਂ ਨੂੰ ਆਦਿ ਗ੍ਰੰਥ ਵਿਚ ਜੋੜਿਆ ਅਤੇ ਇਸ ਦੇ ਉੱਤਰਾਧਿਕਾਰੀ ਵਜੋਂ ਇਸ ਪਾਠ ਦੀ ਪੁਸ਼ਟੀ ਕੀਤੀ। ਇਹ ਦੂਜਾ ਸ਼ਬਦ ਗੁਰੂ ਗਰੰਥ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਅਤੇ ਕਈ ਵਾਰ ਇਸਨੂੰ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ।
Guru Granth Sahib is the central religious scripture of Sikhism, regarded by Sikhs as the final, sovereign and eternal living Guru following the lineage of the ten human gurus of the religion. The Adi Granth, its first rendition, was compiled by the fifth Guru, Guru Arjan Dev (1563–1606). Guru Gobind Singh, the tenth Sikh Guru, did not add any of his own hymns; however, he added all 115 hymns of Guru Tegh Bahadur, the ninth Sikh Guru, to the Adi Granth and affirmed the text as his successor. This second rendition became known as Guru Granth Sahib and is sometimes also referred to as Adi Granth.
Air India plane crashes in Kerala after skidding off the runway
(CNN)An Air India Express flight has skidded off the runway while landing at Calicut International Airport, in the South Indian state of Kerala, CNN News 18 reports. This is a breaking story, more ... edition.cnn.com |
ਅੱਜ ਦਾ ਫ਼ਰਮਾਨ: ਅੰਗ #੪੦੨ | Today's extract from Sri Guru Granth Sahib ji from Page #402
ਹੇ (ਮੇਰੇ) ਮੂਰਖ (ਮਨ) ! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ! ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ।ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ।
हे (मेरे) मूर्ख (मन)! (आत्मिक जीवन के) लाभ (वाले काम) के लिए तू बहुत आलसी है पर (आत्मिक जीवन की राशि के) घाटे वास्ते तू जल्दी उठ दौड़ता है! हे पापी! तू सस्ता सौदा लेता नहीं, (विकारों के) करजे के बोझमें बंधा हुआ है।हे मूर्ख! तू गंदे गीत सुनता है और (सुन के) मस्त होता है। परमात्मा का नाम लेते हुए तू आलस करता है किसी की निंदा की सोच से भी तुझे बहुत चाव चढ़ता है। हे मूर्ख! तूने हरेक बात उलटी ही समझी हुई है।
Subscribe to:
Posts (Atom)