ਅੱਜ ਦਾ ਫ਼ਰਮਾਨ: ਅੰਗ #੪੧੭ | Today's extract from Sri Guru Granth Sahib ji from Page #417

ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ। ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ। (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ।



इस धन की खातिर बहुत दुनिया ख्वार हुई है इस धन ने बहुत दुनिया को ख्वार किया है। पाप जुल्म किए बिना, ये दौलत इकट्ठी नहीं हो सकती, और मरने के वक्त ये (इकट्ठी करने वाले के) साथ नहीं जाती। (पर, जीव के भी क्या वश?) परमात्मा जिसे स्वयं गलत रास्ते पर डालता है (पहले उससे उसके) शुभ गुण छीन लेता है।

Good News! आ गई कोरोना की सस्ती दवा. Favipiravir in "Favivent" केवल Rs 39/- में

In India, the availability of Favipiravir in the form of trade name FAVIVENT is around half a US Dollar

ਅੱਜ ਦਾ ਫ਼ਰਮਾਨ: ਅੰਗ #੪੨੯ | Today's extract from Sri Guru Granth Sahib ji from Page #429

ਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ। ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।



हे मन! जगत में नाम की इनायत से ही शोभा मिलती है, हरि नाम के बिना मिली हुई शोभा असल शोभा नहीं। माया के प्रताप से मिली हुई शोभा चार दिन ही रहती है, इसके नाश होते हुए देर नहीं लगती।

US on verge of Surpassing 4 million Coronavirus cases






Chaina Ram Halwai: Long Queues during Corona times

People have gathered in large numbers to purchase Ghevar on Hariyali Teej on July 23, 2020 in Fateh Puri Chowk, Delhi, India.

 

Complacency among the residents of Delhi my add up to the worse consequences during the pandemic caused by novel coronavirus.

Chandni Chowk: the First Phase of re-development is over

Gurudwara Sis Ganj Sahib at Bhai Mati Das Chowk, Chandni Chowk, Delhi, India


Pedestrian walkway at Chandni Chowk, Delhi, India


Mandir, in front of Red Fort, Delhi, India

Fake Counterfeit Currency Notes worth Millions seized in Pune, India

 

It's very surprising to see, new currency notes as duplicates. On the contrary, the Prime Minister of India, Narendra Modi claimed in 2016 that no one will have the capacity to produce these as they come with unprecedented safety features.